ਹੁਣ ਸੇਵਾ ਕੇਂਦਰਾਂ ’ਚ ਕਾਗਜ਼ ਦੀ ਨਹੀਂ ਬਲਕਿ ਬਿਨੈਕਾਰ ਦੇ ਮੋਬਾਈਲ ’ਤੇ ਐੱਸ.ਐੱਮ.ਐੱਸ ਰਾਹੀਂ ਭੇਜੀ ਜਾਵੇਗੀ ਰਸੀਦ : ਡਿਪਟੀ ਕਮਿਸ਼ਨਰ

ਗੁਰਦਾਸਪੁਰ, 16 ਮਈ 2023 (ਦੀ ਪੰਜਾਬ ਵਾਇਰ )। ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਮਿੱਤਲ ਨੇ ਦੱਸਿਆ ਕਿ ਵਾਤਾਵਰਨ ਪੱਖੀ ਪਹਿਲਕਦਮੀ ਕਰਦਿਆਂ ਪੰਜਾਬ ਪ੍ਰਸ਼ਾਸਨਿਕ ਸੁਧਾਰ ਵਿਭਾਗ ਵੱਲੋਂ ਸੇਵਾ ਕੇਂਦਰਾਂ ਵਿੱਚ ਸਰਕਾਰੀ ਸੇਵਾਵਾਂ ਲਈ ਅਦਾ ਕੀਤੀਆਂ ਫੀਸਾਂ ਦੀਆਂ ਰਸੀਦਾਂ ਬਿਨੈਕਾਰਾਂ ਨੂੰ ਉਨ੍ਹਾਂ ਦੇ ਮੋਬਾਈਲ ਫੋਨਾਂ ’ਤੇ ਐਸ.ਐਮ.ਐਸ. ਰਾਹੀਂ ਭੇਜੀਆਂ ਜਾ ਰਹੀਆਂ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ … Continue reading ਹੁਣ ਸੇਵਾ ਕੇਂਦਰਾਂ ’ਚ ਕਾਗਜ਼ ਦੀ ਨਹੀਂ ਬਲਕਿ ਬਿਨੈਕਾਰ ਦੇ ਮੋਬਾਈਲ ’ਤੇ ਐੱਸ.ਐੱਮ.ਐੱਸ ਰਾਹੀਂ ਭੇਜੀ ਜਾਵੇਗੀ ਰਸੀਦ : ਡਿਪਟੀ ਕਮਿਸ਼ਨਰ